ਯੂਪੀਐੱਸਸੀ ਦੀ ਪ੍ਰੀਖਿਆ ’ਚ ਆਖਰੀ ਮੌਕੇ ’ਤੇ ਹਰਕੀਰਤ ਰੰਧਾਵਾ ਨੇ ਕਿਵੇਂ 10ਵਾਂ ਰੈਂਕ ਹਾਸਲ ਕੀਤਾ

ਵੀਡੀਓ ਕੈਪਸ਼ਨ, ਯੂਪੀਐੱਸਸੀ ਦੀ ਪ੍ਰੀਖਿਆ ਹਰਕੀਰਤ ਸਿੰਘ ਰੰਧਾਵਾ ਨੇ ਬਗੈਰ ਕੋਚਿੰਗ ਇੰਝ ਪਾਸ ਕੀਤੀ
ਪ੍ਰਕਾਸ਼ਿਤ

ਯੂਪੀਐੱਸਸੀ ਦੀ 2021 ਦੀ ਪ੍ਰੀਖਿਆ ਦੇ ਆਏ ਨਤੀਜਿਆਂ ਵਿੱਚ ਪੰਜਾਬ ਦੇ ਹਰਕੀਰਤ ਸਿੰਘ ਰੰਧਾਵਾ ਨੇ 10ਵਾਂ ਰੈਂਕ ਹਾਸਲ ਕੀਤਾ ਹੈ।

ਹਰਕੀਰਤ ਇਹ ਕਾਮਯਾਬੀ ਛੇਵੀਂ ਕੋਸ਼ਿਸ਼ ਵਿੱਚ ਹਾਸਲ ਕੀਤੀ ਹੈ। ਹਰਕੀਰਤ ਨੇ ਕਿਵੇਂ ਤਿਆਰੀ ਕੀਤੀ, ਉਨ੍ਹਾਂ ਨੂੰ ਕਦੋਂ ਲੱਗਿਆ ਕਿ ਇਸ ਪ੍ਰੀਖਿਆ ਦੀ ਤਿਆਰੀ ਕਰਨੀ ਚਾਹੀਦੀ ਹੈ, ਪਰਿਵਾਰ ਵੱਲੋਂ ਕਿਵੇਂ ਸਹਿਯੋਗ ਮਿਲਿਆ।

ਹਰਕੀਰਤ ਅਤੇ ਅਤੇ ਉਨ੍ਹਾਂ ਦੇ ਮਾਤਾ ਡਾ. ਗੁਰਿੰਦਰਜੀਤ ਰੰਧਾਵਾ ਨਾਲ ਬੀਬੀਸੀ ਪੱਤਰਕਾਰ ਦਲੀਪ ਸਿੰਘ ਨੇ ਗੱਲਬਾਤ ਕੀਤੀ।

ਸ਼ੂਟ ਅਤੇ ਐਡਿਟ- ਸਦਫ਼ ਖ਼ਾਨ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)