ਮੋਹਨ ਭਾਗਵਤ ਨੇ ਕਿਹਾ, 'ਹਰ ਮਸਜਿਦ 'ਚ ਸ਼ਿਵਲਿੰਗ ਕਿਉਂ ਲੱਭਣਾ...ਆਪਸੀ ਸਹਿਮਤੀ ਨਾਲ ਰਾਹ ਲੱਭੀਏ'

ਵੀਡੀਓ ਕੈਪਸ਼ਨ, 'ਹਰ ਮਸਜਿਦ 'ਚ ਸ਼ਿਵਲਿੰਗ ਕਿਉਂ ਲੱਭਣਾ...ਆਪਸੀ ਸਹਿਮਤੀ ਨਾਲ ਰਾਹ ਲੱਭੀਏ'
ਪ੍ਰਕਾਸ਼ਿਤ

ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਗਿਆਨਵਾਪੀ ਮਾਮਲੇ, ਮਸਜਿਦਾਂ ਵਿੱਚ ਸ਼ਿਵਲਿੰਗ ਮਿਲਣ ਅਤੇ ਮੰਦਰ ਅੰਦੋਲਨ ਵਰਗੇ ਮੁੱਦਿਆਂ ਬਾਰੇ ਗੱਲ ਕੀਤੀ। ਯੂਕਰੇਨ ’ਤੇ ਰੂਸ ਦੇ ਹਮਲੇ ਨੂੰ ਲੈ ਕੇ ਭਾਗਵਤ ਨੇ ਭਾਰਤ ਦੇ ਰੁਖ ਦੀ ਤਾਰੀਫ਼ ਕੀਤੀ।

ਐਡਿਟ- ਅਸਮਾ ਹਾਫਿਜ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)