ਪਾਕਿਸਤਾਨ: ਇੱਥੇ ਅਸਲਾ ਬਣਾਉਣ ਵਾਲੇ ਕਾਰੀਗਰਾਂ ਦੀਆਂ ਕੀ ਹਨ ਮੁਸ਼ਕਲਾਂ

ਵੀਡੀਓ ਕੈਪਸ਼ਨ, ਪਾਕਿਸਤਾਨ: ਇੱਥੇ ਅਸਲਾ ਬਣਾਉਣ ਵਾਲੇ ਕਾਰੀਗਰਾਂ ਦੀਆਂ ਕੀ ਹਨ ਮੁਸ਼ਕਲਾਂ
ਪ੍ਰਕਾਸ਼ਿਤ

ਪਾਕਿਸਤਾਨ ਦੇ ਇਸ ਇਲਾਕੇ ਵਿੱਚ ਹਾਈਟੈੱਕ ਹਥਿਆਰ ਬਣਾਏ ਜਾਂਦੇ ਹਨ। ਹਰ ਤਰ੍ਹਾਂ ਦਾ ਅਸਲਾ ਇੱਥੇ ਦੇ ਕਾਰੀਗਰ ਤਿਆਰ ਕਰਦੇ ਹਨ।

ਉਨ੍ਹਾਂ ਦੀ ਚਿੰਤਾ ਹੈ ਕਿ ਇਹ ਵਪਾਰ ਰੈਗੂਲੇਟ ਨਹੀਂ ਕੀਤਾ ਗਿਆ ਹੈ, ਸਰਕਾਰ ਕਈ ਤਰ੍ਹਾਂ ਦੇ ਐਲਾਨ ਜ਼ਰੂਰ ਕਰ ਚੁੱਕੀ ਹੈ। ਦੇਖੋ ਕੀ ਹਨ ਇੱਥੋਂ ਦੇ ਕਾਰੀਗਰਾਂ ਦੀਆਂ ਮੁਸ਼ਕਲਾਂ ਅਤੇ ਚਿੰਤਾਵਾਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)