ਸਿੱਧੂ ਮੂਸੇਵਾਲ ਦਾ ਬੁੱਤ ਕਿਉਂ ਬਣਾ ਰਿਹਾ ਹੈ ਇਹ ਕਲਾਕਾਰ
ਪ੍ਰਕਾਸ਼ਿਤ
ਮੋਗਾ ਫਿਰੋਜ਼ਪੁਰ ਮੁੱਖ ਮਾਰਗ 'ਤੇ ਪੈਂਦੇ ਪਿੰਡ ਘੱਲ ਕਲਾਂ ਦਾ ਇਹ ਕਲਾਕਾਰ ਭਰਾ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ ਬੁੱਤ ਬਣਾ ਰਹੇ ਹਨ। ਸਿੱਧੂ ਮੂਸੇਵਾਲਾ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ।
ਮੂਰਤੀਕਾਰ ਮਨਜੀਤ ਸਿੰਘ ਗਿੱਲ ਆਪਣੇ ਭਰਾ ਸੁਰਜੀਤ ਸਿੰਘ ਗਿੱਲ ਮੂਰਤੀਆਂ ਬਣਾਉਂਦੇ ਹਨ। ਮਨਜੀਤ ਸਿੰਘ ਕਿਸਾਨ ਅੰਦੋਲਨ ਵੇਲੇ ਵੀ ਬਲਦਾਂ ਦੀ ਜੋੜੀ ਬਣਾ ਕੇ ਚਰਚਾ ਵਿੱਚ ਆਏ ਸਨ।
ਰਿਪੋਰਟ- ਜਸਬੀਰ ਸ਼ੇਤਰਾ, ਐਡਿਟ- ਸਦਫ਼ ਖ਼ਾਨ