ਪੀਆਰਟੀਸੀ ਬੱਸ ਦੀ ਕਥਿਤ ਲੁੱਟ ਮਾਮਲੇ ਵਿਚ ਨਵਾਂ ਮੋੜ, ਪੁਲਿਸ ਕਮਿਸ਼ਨਰ ਨੇ ਕੀਤਾ ਇਹ ਖੁਲਾਸਾ
ਪ੍ਰਕਾਸ਼ਿਤ
ਲੁਧਿਆਣਾ ’ਚ ਕਥਿਤ ਤੌਰ ’ਤੇ ਹਥਿਆਰਾਂ ਦੀ ਨੋਕ ’ਤੇ ਪੀਆਰਟੀਸੀ ਬੱਸ ਵਿੱਚ ਲੁੱਟਖੋਹ ਦਾ ਪੁਲਿਸ ਨੇ ਖੰਡਨ ਕੀਤਾ ਹੈ। ਇਲਜ਼ਾਮ ਲੱਗੇ ਕਿ ਲਾਡੋਵਾਲ ਟੋਲ ਪਲਾਜ਼ਾ 'ਤੇ ਸਵੇਰੇ ਤਿੰਨ ਲੋਕਾਂ ਨੇ ਪਟਿਆਲਾ ਤੋਂ ਅੰਮ੍ਰਿਤਸਰ ਜਾ ਰਹੀ ਪੀਆਰਟੀਸੀ ਬੱਸ ਦੇ ਕੰਡਕਟਰ ਤੋਂ ਪੈਸਿਆਂ ਵਾਲਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ।