ਯੂਪੀਐੱਸਸੀ ਟੌਪਰ ਸ਼ਰੁਤੀ ਸ਼ਰਮਾ ਪੜ੍ਹਾਈ ਦੇ ਘੰਟਿਆਂ ਦੀ ਗਿਣਤੀ ਤੋਂ ਵੱਧ ਕੀ ਜ਼ਰੂਰੀ ਹੈ

ਵੀਡੀਓ ਕੈਪਸ਼ਨ, ਯੂਪੀਐੱਸਸੀ ਟੌਪਰ ਸ਼ਰੁਤੀ ਸ਼ਰਮਾ ਕਿੰਨੇ ਘੰਟੇ ਪੜ੍ਹਦੀ ਸੀ
ਪ੍ਰਕਾਸ਼ਿਤ

ਸੰਘ ਲੋਕ ਸੇਵਾ ਕਮਿਸ਼ਨ ਨੇ ਸੋਮਵਾਰ ਨੂੰ ਸਾਲ 2021 ਦੀ ਸਿਵਿਲ ਪ੍ਰੀਖਿਆ ਦੇ ਨਤੀਜੇ ਜਾਰੀ ਕਰ ਦਿੱਤੇ। ਸ਼ਰੁਤੀ ਸ਼ਰਮਾ ਨੇ ਇਸ ਪ੍ਰੀਖਿਆ ਵਿੱਚ ਟੌਪ ਕੀਤੀ ਹੈ।

ਰਿਜ਼ਲਟ ਵਿੱਚ ਪਹਿਲੇ ਤਿੰਨ ਸਥਾਨ ਔਰਤ ਉਮੀਦਵਾਰਾਂ ਦੇ ਨਾਮ ਰਹੇ। ਸ਼ਰੁਤੀ ਸ਼ਰਮਾ ਤੋਂ ਬਾਅਦ ਦੂਜੇ ਨੰਬਰ 'ਅੰਕਿਤਾ ਅਗਰਵਾਲ ਅਤੇ ਤੀਜੇ ਨੰਬਰ 'ਤੇ ਗਾਮਿਨੀ ਸਿੰਗਲਾ ਆਈ ਹੈ।

ਤਿੰਨੇ ਟੌਪ ਰੈਂਕ ਤੋਂ ਇਲਾਵਾ, ਐਸ਼ਵਰਿਆ ਵਰਮਾ ਨੇ ਚੌਥਾ ਸਥਾਨ ਹਾਸਿਲ ਕੀਤਾ ਹੈ ਜਦਕਿ ਉਤਕਰਸ਼ ਦਿਵੇਦੀ ਪੰਜਵੇ ਸਥਾਨ 'ਤੇ ਰਹੇ ਹਨ।

ਸ਼ਰੁਤੀ ਸ਼ਰਮਾ ਨਾਲ ਗੱਲ ਕੀਤੀ ਬੀਬੀਸੀ ਪੱਤਰਕਾਰ ਵਿਕਾਸ ਤ੍ਰਿਵੇਦੀ ਨੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)