ਸਿੱਧੂ ਮੂਸੇਵਾਲਾ ਦੇ ਕਤਲ ਕੇਸ ਨਾਲ ਸਬੰਧਤ ਇੱਕ ਕਾਰ ਮੋਗਾ ਵਿੱਚ ਮਿਲੀ
ਪ੍ਰਕਾਸ਼ਿਤ
ਸਿੱਧੂ ਮੂਸੇਵਾਲਾ ਦੇ ਕਤਲ ਕੇਸ ਨਾਲ ਸਬੰਧਤ ਆਲਟੋ ਕਾਰ ਮੋਗਾ ਵਿੱਚ ਮਿਲੀ। ਪੁਲਿਸ ਮੁਤਾਬਕ ਮਾਨਸਾ ’ਚ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਮੁਲਜ਼ਮ ਇਸੇ ਕਾਰ ਨੂੰ ਲੈ ਕੇ ਭੱਜੇ ਸਨ। ਕਾਰ ਅੰਦਰੋਂ ਗੱਡੀ ਦੀਆਂ ਨੰਬਰ ਪਲੇਟਾਂ ਵੀ ਬਰਾਮਦ ਹੋਈਆਂ ਹਨ। ਫੋਰੈਂਸਿਕ ਟੀਮਾਂ ਇਸ ਕਾਰ ਦੀ ਜਾਂਚ ਕਰ ਰਹੀਆਂ ਹਨ।
29 ਮਈ ਨੂੰ ਮਾਨਸਾ ਦੇ ਜਵਾਹਰਕੇ ਪਿੰਡ ਵਿੱਚ ਅਣਪਛਾਤੇ ਲੋਕਾਂ ਨੇ ਗਾਇਕ ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।
ਵੀਡੀਓ- ANI
ਐਡਿਟ- ਦੇਵੇਸ਼