ਸਿੱਧੂ ਮੂਸੇਵਾਲਾ: 'ਲੋਕ ਸਾਨੂੰ ਮਾਨਸਾ ਤੋਂ ਘੱਟ, ਸਿੱਧੂ ਮੂਸੇਵਾਲਾ ਨਾਂ ਨਾਲ ਜ਼ਿਆਦਾ ਜਾਣਦੇ ਹਨ'
ਪ੍ਰਕਾਸ਼ਿਤ
ਪੰਜਾਬ ਦੇ ਮਾਨਸਾ ਵਿੱਚ ਜਿਸ ਹਸਪਤਾਲ ਵਿੱਚ ਸਿੱਧੂ ਮੂਸੇਵਾਲਾ ਦੀ ਲਾਸ਼ ਰੱਖੀ ਗਈ ਹੈ, ਉਸ ਹਸਪਤਾਲ ਬਾਹਰ ਵੱਡੀ ਗਿਣਤੀ ਵਿੱਚ ਲੋਕਾਂ ਦੀ ਭੀੜ ਹੈ।
ਕਈ ਲੋਕ ਮੂਸੇਵਾਲਾ ਦੇ ਪਿੰਡ ਦੇ ਵੀ ਪਹੁੰਚੇ ਹਨ ਅਤੇ ਕਈ ਉਨ੍ਹਾਂ ਦੇ ਪਿੰਡ ਦੇ ਆਲੇ ਦੁਆਲੇ ਦੇ ਵੀ ਹਨ। ਉਨ੍ਹਾਂ ਲੋਕਾਂ ਨੇ ਮੂਸੇਵਾਲਾ ਦੇ ਕਤਲ ਸਬੰਧੀ ਆਪਣੀ ਰਾਇ ਰੱਖੀ।
ਵੀਡੀਓ- ਸੁਰਿੰਦਰ ਮਾਨ, ਐਡਿਟ- ਦੇਵੇਸ਼ ਸਿੰਘ