ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਉਨ੍ਹਾਂ ਦੇ ਪਿੰਡ ਮੂਸਾ ਵਿੱਚ ਕੀ ਹੈ ਮਾਹੌਲ
ਪ੍ਰਕਾਸ਼ਿਤ
29 ਮਈ ਦੀ ਸ਼ਾਮ ਮਾਨਸਾ ਵਿੱਚ ਹੀ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਅਗਲੀ ਸਵੇਰ ਉਨ੍ਹਾਂ ਦੇ ਪਿੰਡ ਮੂਸਾ ਵਿੱਚ ਕੀ ਮਾਹੌਲ ਹੈ, ਲਾਈਵ ਤਸਵੀਰਾਂ ਦਿਖਾ ਰਹੇ ਹਨ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ।