ਥਾਇਰਾਇਡ ਕੀ ਹੁੰਦਾ ਹੈ, ਕੀ ਹੈ ਇਸ ਨਾਲ ਜੁੜੀ ਬਿਮਾਰੀ ਤੇ ਇਹ ਕਿੰਨੀ ਖਤਰਨਾਕ ਹੈ

ਵੀਡੀਓ ਕੈਪਸ਼ਨ, ਥਾਇਰਾਇਡ ਕੀ ਹੁੰਦਾ ਹੈ, ਕੀ ਹੈ ਇਸ ਨਾਲ ਜੁੜੀ ਬਿਮਾਰੀ ਤੇ ਇਹ ਕਿੰਨੀ ਖਤਰਨਾਕ ਹੈ
ਪ੍ਰਕਾਸ਼ਿਤ

ਭਾਰਤ ਵਿੱਚ ਹਰ 10 ਵਿੱਚੋਂ ਇੱਕ ਨਾਗਰਿਕ ਥਾਇਰਾਇਡ ਦੀ ਸਮੱਸਿਆ ਤੋਂ ਪੀੜਤ ਹੈ। 2021 ਦੇ ਅੰਕੜਿਆਂ ਮੁਤਾਬਕ ਭਾਰਤ ਵਿੱਚ ਤਕਰੀਬਨ 4.2 ਕਰੋੜ ਥਾਇਰਾਇਡ ਦੇ ਮਰੀਜ਼ ਹਨ।

ਗਰਦਨ ਵਿੱਚ ਮੌਜੂਦ ਤਿਤਲੀ ਵਰਗਾ ਗਲੈਂਡ ਜੇਕਰ ਸਹੀ ਤਰੀਕੇ ਨਾਲ ਹਾਰਮੋਨ ਨਾ ਬਣਾਵੇ ਤਾਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸਾਹਮਣੇ ਆ ਸਕਦੀਆਂ ਹਨ।

ਰਿਪੋਰਟ-ਰਵੀ ਕੁਮਾਰ

ਐਡਿਟ-ਅਸਮਾ ਹਾਫਿਜ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)