ਕਿਸਾਨ ਜਥੇਬੰਦੀਆਂ ਦੀ ਬੈਠਕ ਦੌਰਾਨ ਕਿਸਾਨ ਅੰਦੋਲਨ ਸਮੇਂ ਇਕੱਠੇ ਹੋਏ ਪੈਸਿਆਂ 'ਤੇ ਉੱਠੇ ਸਵਾਲ

ਵੀਡੀਓ ਕੈਪਸ਼ਨ, ਲੁਧਿਆਣਾ ਵਿੱਚ ਪੰਜਾਬ ਦੀਆਂ 23 ਕਿਸਾਨ ਜਥੇਬੰਦੀਆਂ ਦੀ ਅੱਜ ਬੈਠਕ ਹੋਈ।
ਪ੍ਰਕਾਸ਼ਿਤ

ਲੁਧਿਆਣਾ ਵਿੱਚ ਪੰਜਾਬ ਦੀਆਂ 23 ਕਿਸਾਨ ਜਥੇਬੰਦੀਆਂ ਦੀ ਅੱਜ ਬੈਠਕ ਹੋਈ। ਬੈਠਕ ਵਿੱਚ ਹਿੱਸਾ ਲੈਣ ਰਾਕੇਸ਼ ਟਿਕੈਤ ਅਤੇ ਯੋਗੇਂਦਰ ਯਾਦਵ ਵੀ ਪਹੁੰਚੇ ਸਨ। ਕਿਸਾਨ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ, ਐੱਮਐੱਸਪੀ ਤੇ ਪੰਚਾਇਤੀ ਜ਼ਮੀਨਾਂ ਦੇ ਮੁੱਦੇ ’ਤੇ ਚਰਚਾ ਹੋਈ।

8 ਜੂਨ ਨੂੰ ਆਲ ਇੰਡੀਆ ਕਿਸਾਨਾਂ ਦੇ ਦਿੱਲੀ ਵਿੱਚ ਹੋਣ ਵਾਲੇ ਇਕੱਠ ਬਾਰੇ ਗੱਲਬਾਤ ਕੀਤੀ ਗਈ। ਕਿਸਾਨ ਅੰਦੋਲਨ ਦੌਰਾਨ ਇਕੱਠੇ ਹੋਏ ਕਰੋੜਾਂ ਰੁਪਏ ਬਾਰੇ ਵੀ ਕੁਝ ਸਵਾਲ ਉੱਠ ਰਹੇ ਹਨ।

ਵੀਡੀਓ- ਗੁਰਮਿੰਦਰ ਗਰੇਵਾਲ

ਐਡਿਟ- ਦੇਵੇਸ਼ ਸਿੰਘ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)