ਸ਼੍ਰੀਲੰਕਾ ਸੰਕਟ: ਪੈਟਰੋਲ ਪਿੱਛੇ ਜਾਨ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਦਾ ਦਰਦ
ਪ੍ਰਕਾਸ਼ਿਤ
ਸ਼੍ਰੀਲੰਕਾ ਵਿੱਚ ਆਰਥਿਕ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ, ਲੋਕ ਖਾਣੇ, ਪੈਟਰੋਲ-ਡੀਜ਼ਲ ਤੇ ਹੋਰ ਕਈ ਚੀਜ਼ਾਂ ਦੀ ਕਮੀ ਕਾਰਨ ਪਰੇਸ਼ਾਨ ਹਨ। ਬੀਬੀਸੀ ਨੇ ਕੁਝ ਅਜਿਹੀਆਂ ਹੀ ਔਰਤਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਪੈਟਰੋਲ ਲੈਣ ਲਈ ਕਈ ਦਿਨਾਂ ਤੱਕ ਲਾਈਨਾਂ ਵਿੱਚ ਲੱਗੇ ਰਹਿਣ ਕਾਰਨ ਆਪਣੇ ਜੀਆਂ ਨੂੰ ਗੁਆਇਆ ਹੈ।