'ਚੰਨ ਪ੍ਰਦੇਸੀ' ਫਿਲਮ ਮੁੜ ਰਿਲੀਜ਼: 'ਰਿਕਸ਼ੇ 'ਤੇ ਫਿਲਮ ਲੈ ਕੇ ਤੁਰਦੇ ਸੀ ਪਰ ਕੋਈ ਲੈਂਦਾ ਨਹੀਂ ਸੀ'

ਵੀਡੀਓ ਕੈਪਸ਼ਨ, 'ਚੰਨ ਪ੍ਰਦੇਸੀ' ਫਿਲਮ ਮੁੜ ਰਿਲੀਜ਼:‘ਰਿਕਸ਼ੇ ’ਤੇ ਫਿਲਮ ਲੈ ਕੇ ਤੁਰਦੇ ਸੀ ਪਰ ਕੋਈ ਲੈਂਦਾ ਨਹੀਂ ਸੀ’
ਪ੍ਰਕਾਸ਼ਿਤ

80 ਦੇ ਦਹਾਕੇ ਦੀ ਫਿਲਮ ‘ਚੰਨ ਪ੍ਰਦੇਸੀ’ 40 ਸਾਲ ਬਾਅਦ ਮੁੜ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਹੈ। ਬੀਬੀਸੀ ਨੇ ਫਿਲਮ ਦੇ ਕਲਾਕਾਰਾਂ ਤੇ ਲੇਖਕ ਨਾਲ ਖਾਸ ਗੱਲਬਾਤ ਕੀਤੀ।

ਰਿਪੋਰਟ- ਤਾਹਿਰਾ ਭਸੀਨ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)