ਗੀਤਾਂਜਲੀ ਸ਼੍ਰੀ ਨੂੰ ਕੌਮਾਂਤਰੀ ਬੁਕਰ ਇਨਾਮ ਜਿੱਤਣ ਮਗਰੋਂ ਭਾਰਤੀ ਭਾਸ਼ਾਵਾਂ ਦੇ ਸਾਹਿਤ ਬਾਰੇ ਕੀ ਉਮੀਦਾਂ ਹਨ
ਪ੍ਰਕਾਸ਼ਿਤ
ਗੀਤਾਂਜਲੀ ਸ਼੍ਰੀ ਕੌਮਾਂਤਰੀ ਬੁਕਰ ਇਨਾਮ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਲੇਖਿਕਾ ਬਣੇ ਹਨ। ਉਨ੍ਹਾਂ ਦੇ ਨਾਵਲ ਰੇਤ ਸਮਾਧੀ ਦੇ ਅੰਗਰੇਜ਼ੀ ਤਰਜਮੇ ਦਿ ਟੌਂਬ ਆਫ਼ ਸੈਂਡ ਨੂੰ ਸਾਹਿਤ ਜਗਤ ਦਾ ਇਹ ਪੁਰਸਕਾਰ ਮਿਲਿਆ ਹੈ।
ਬੀਬੀਸੀ ਪੱਤਰਕਾਰ ਗੱਗਨ ਸੱਭਰਵਾਲ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ।
ਇਹ ਵੀ ਪੜ੍ਹੋ: