ਅਕਾਲ ਤਖ਼ਤ ਦੇ ਜਥੇਦਾਰ ਨੇ ਕਿਹਾ, 'ਹਰ ਸਿੱਖ ਲਾਈਸੈਂਸੀ ਤੇ ਮਾਡਰਨ ਹਥਿਆਰ ਰੱਖਣ ਦਾ ਜਤਨ ਕਰੇ'

ਵੀਡੀਓ ਕੈਪਸ਼ਨ, ਜਥੇਦਾਰ ਨੇ ਕਿਹਾ, 'ਹਰ ਸਿੱਖ ਲਾਈਸੈਂਸੀ ਤੇ ਮਾਡਰਨ ਹਥਿਆਰ ਰੱਖਣ ਦਾ ਜਤਨ ਕਰੇ'
ਪ੍ਰਕਾਸ਼ਿਤ

ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਜੀ ਦੇ ਗੁਰਤਾ ਗੱਦੀ ਦਿਵਸ ਮੌਕੇ ਜਥੇਦਾਰ ਦਾ ਸੁਨੇਹਾ। ਇਸ ਮੌਕੇ ਉਨ੍ਹਾਂ ਨੇ ਲਾਈਸੈਂਸੀ ਹਥਿਆਰ ਲੈਣ ਉੱਤੇ ਜਥੇਦਾਰ ਨੇ ਜ਼ੋਰ ਦਿੱਤਾ।

ਵੀਡੀਓ- ਰਵਿੰਦਰ ਸਿੰਘ ਰੌਬਿਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)