ਗਿੱਪੀ ਗਰੇਵਾਲ ਨੇ ਲੋਕਾਂ ਨੂੰ ਕਿਉਂ ਦਿੱਤੀ ਸਬਰ ਰੱਖਣ ਦੀ ਸਲਾਹ

ਵੀਡੀਓ ਕੈਪਸ਼ਨ, ਗਿੱਪੀ ਗਰੇਵਾਲ ਨੇ ਲੋਕਾਂ ਨੂੰ ਕਿਹੜੀ ਸਾਵਧਾਨੀ ਵਰਤਣ ਨੂੰ ਕਿਹਾ
ਪ੍ਰਕਾਸ਼ਿਤ

ਸੌਂਕਣ ਸੌਂਕਣੇ ਬੌਕਸ ਆਫ਼ਿਸ 'ਤੇ ਛਾਈ, ਭੰਗੜਾ ਮਿਊਜ਼ਿਕ ਦੇ ਰਾਜਾ ਬਲਵਿੰਦਰ ਸਫ਼ਰੀ ਦੀ ਸਿਹਤ ਵਿਗੜੀ, ਪਰੀਨਿਤੀ ਚੋਪੜਾ ਨਾਲ ਹਾਰਡੀ ਸੰਧੂ ਦੀਆਂ ਤਸਵੀਰਾਂ ਹੋਈਆਂ ਵਾਇਰਲ ਤੇ ਗਿੱਪੀ ਨੇ ਦਿੱਤੀ ਲੋਕਾਂ ਨੂੰ ਸਬਰ ਰੱਖਣ ਦੀ ਸਲਾਹ।

ਇਸ ਹਫ਼ਤੇ ਮਨੋਰੰਜਨ ਇੰਡਸਟ੍ਰੀ ਵਿੱਚ ਕੀ ਕੁਝ ਹੋਇਆ, ਜਾਣਦੇ ਹਾਂ।

ਰਿਪੋਰਟ- ਤਾਹਿਰਾ ਭਸੀਨ, ਬੀਬੀਸੀ ਸਹਿਯੋਗੀ: ਐਡਿਟ- ਦਿੱਤੀ ਬਾਜਪਈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)