37 ਸਾਲ ਤੋਂ ਮਰਦ ਬਣ ਕੇ ਇਸ ਲਈ ਰਹਿੰਦੀ ਇਹ ਔਰਤ
ਪ੍ਰਕਾਸ਼ਿਤ
ਤਮਿਲਨਾਡੂ ਦੀ ਪੇਚੀਆਮਲ ਨੂੰ ਹਰ ਕੋਈ ਮੁਥੂ ਮਾਸਟਰ ਕਹਿ ਕੇ ਬੁਲਾਉਂਦਾ ਹੈ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਨ੍ਹਾਂ ਦੇ ਪਤੀ ਦੀ ਮੌਤ ਹੋ ਗਈ ਅਤੇ ਘਰ ਪਰਿਵਾਰ ਪਾਲਣ ਲਈ ਉਨ੍ਹਾਂ ਨੂੰ ਖ਼ੁਦ ਕੰਮ ਕਰਨਾ ਪਿਆ।
ਕੰਮ ਕਰਨ ਦੇ ਸਿਲਸਿਲੇ ਦੌਰਾਨ ਹੀ ਇੱਕ ਦਿਨ ਅਜਿਹੀ ਘਟਨਾ ਵਾਪਰੀ ਕਿ ਉਨ੍ਹਾਂ ਆਪਣਾ ਪਹਿਰਾਵਾ ਮਰਦਾਂ ਵਾਲਾ ਕਰ ਲਿਆ।
(ਵੀਡੀਓ - ਬੀਬੀਸੀ ਤਮਿਲ)