ਪੰਜਾਬ-ਹਰਿਆਣਾ: ਭਰਤੀਆਂ ਲਈ ਪਰੇਸ਼ਾਨ ਨੌਜਵਾਨ, ਮਾਪੇ ਸਰਕਾਰ ਤੋਂ ਨਿਰਾਸ਼
ਪ੍ਰਕਾਸ਼ਿਤ
ਪੰਜਾਬ-ਹਰਿਆਣਾ ਦੋਵੇਂ ਸੂਬਿਆਂ ਦੇ ਨੌਜਵਾਨ ਫੌਜ ਵਿੱਚ ਭਰਤੀ ਲਈ ਮਿਹਨਤ ਕਰ ਰਹੇ ਹਨ ਪਰ ਭਰਤੀ ਨਾ ਹੋਣ ਕਾਰਨ ਨਿਰਾਸ਼ ਹਨ। ਬਰਨਾਲਾ ਜ਼ਿਲ੍ਹੇ ਦੇ ਧਨੌਲਾ ਦੇ ਸਾਹਿਬਦੀਨ ਅਤੇ ਗਗਨਦੀਪ ਵੀ ਭਾਰਤੀ ਫੌਜ ਵਿੱਚ ਭਰਤੀ ਲਈ ਜੀਅ ਤੋੜ ਮਿਹਨਤ ਕਰ ਰਹੇ ਹਨ। ਇਹ ਨੌਜਵਾਨ ਆਪਣੇ ਪਰਿਵਾਰਾਂ ਦੇ ਸੁਪਨੇ ਤੇ ਖਾਹਿਸ਼ਾਂ ਨੂੰ ਪੂਰਾ ਕਰਨਾ ਚਾਹੁੰਦੇ ਹਨ।
ਰਿਪੋਰਟ- ਸੁਖਚਰਨ ਪ੍ਰੀਤ ਅਤੇ ਸਤ ਸਿੰਘ
ਐਡਿਟ- ਰਾਜਨ ਪਪਨੇਜਾ