ਕਿਸਾਨ ਅੰਦੋਲਨ: ਮੋਹਾਲੀ ਵਿੱਚ ਡਟੇ ਕਿਸਾਨਾਂ ਦੀ ਇੰਝ ਲੰਘੀ ਰਾਤ
ਪ੍ਰਕਾਸ਼ਿਤ
ਮੋਹਾਲੀ-ਚੰਡੀਗੜ੍ਹ ਸਰਹੱਦ ’ਤੇ ਕਿਸਾਨ ਰਾਤ ਭਰ ਬੈਠੇ ਰਹੇ ਅਤੇ ਉੱਥੇ ਦਾ ਮਾਹੌਲ ਕੁਝ ਇਸ ਤਰ੍ਹਾਂ ਰਿਹਾ। ਫਸਲਾਂ 'ਤੇ ਐੱਮਐੱਸਪੀ, ਸਿੱਧੀ ਬਿਜਾਈ ਲਈ ਮੁਆਵਜ਼ੇ ਸਣੇ ਕਈ ਮੰਗਾਂ ਨੂੰ ਲੈ ਕੇ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ।
ਕੱਲ੍ਹ ਕਿਸਾਨ ਸੀਐੱਮ ਭਗਵੰਤ ਮਾਨ ਨੂੰ ਮਿਲਣਾ ਚਾਹੁੰਦੇ ਸਨ ਪਰ ਮੁਲਾਕਾਤ ਨਹੀਂ ਹੋਈ। ਰੋਸ ਵਜੋਂ ਕਿਸਾਨਾਂ ਨੇ ਚੰਡੀਗੜ੍ਹ ਵੱਲ ਮਾਰਚ ਸ਼ੁਰੂ ਕੀਤਾ ਤਾਂ ਉਨ੍ਹਾਂ ਨੂੰ ਸ਼ਹਿਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਰੋਕ ਦਿੱਤਾ ਗਿਆ। ਕਿਸਾਨਾਂ ਦੇ ਰੋਸ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਇਹ ਪ੍ਰਤੀਕਿਰਿਆ।
ਵੀਡੀਓ- ANI
ਐਡਿਟ- ਦੇਵੇਸ਼ ਸਿੰਘ