ਕਬੱਡੀ ਦੇ 'ਐਕਸ਼ਨ ਸਟਾਰ' ਤੂਫ਼ਾਨ, ਪਿਸਟਲ, ਮਿਲਖਾ ਅਤੇ ਫਿੱਡੂ ਨੂੰ ਮਿਲੋ

ਵੀਡੀਓ ਕੈਪਸ਼ਨ, ਕਬੱਡੀ
ਪ੍ਰਕਾਸ਼ਿਤ

ਪੰਜਾਬ ਦਾ ਜ਼ਿਲ੍ਹਾ ਕਪੂਰਥਲਾ ਨੂੰ ਕੱਬਡੀ ਦੀ ਨਰਸਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਕਪੂਰਥਲਾ ਸ਼ਹਿਰ ਤੋਂ ਕਰੀਬ ਪੰਦਰਾਂ ਕਿਲੋਮੀਟਰ ਦੂਰ ਜ਼ਿਲ੍ਹੇ ਦਾ ਇੱਕ ਪਿੰਡ ਹੈ ਮੈਰੀਪੁਰ। ਇੱਥੇ ਛੋਟੇ ਬੱਚਿਆਂ ਦਾ ਇੱਕ ਕਲੱਬ ਹੈ ਜੋ ਕੱਬਡੀ ਦੀ ਸਿਖਲਾਈ ਆਪਣੇ ਕੋਚ ਅਜੈ ਡਿਡਵਿੰਡੀ ਕੋਲੋਂ ਪ੍ਰਾਪਤ ਕਰ ਰਹੇ ਹਨ।

ਕੱਬਡੀ ਵਿੱਚ ਆਪਣਾ ਦਾਅ ਜਿੱਤਣ ਤੋਂ ਬਾਅਦ ਉਸ ਨੂੰ ਜਿਮਨਾਸਟਿਕ ਤਰੀਕੇ ਵਜੋਂ ਇੱਕ ਵੱਖਰੇ ਅੰਦਾਜ਼ ਨਾਲ ਪੇਸ਼ ਕਰਨਾ ਵੀ ਇਨ੍ਹਾਂ ਛੋਟੇ ਖਿਡਾਰੀਆਂ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ।

(ਰਿਪੋਰਟ - ਗੁਰਮਿੰਦਰ ਗਰੇਵਾਲ ਤੇ ਪ੍ਰਦੀਪ ਪੰਡਿਤ, ਐਡਿਟ - ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)