ਦੇਸ਼ਧ੍ਰੋਹ ਕਾਨੂੰਨ 'ਤੇ ਸੁਪਰੀਮ ਕੋਰਟ ਨੇ ਲਗਾਈ ਰੋਕ, ਜਾਣੋ ਕੀ ਹੈ ਕਾਨੂੰਨ
ਪ੍ਰਕਾਸ਼ਿਤ
ਦੇਸ਼ਧ੍ਰੋਹ ਕਾਨੂੰਨ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਇਸ 'ਤੇ ਪੁਨਰ ਵਿਚਾਰ ਕਰ ਰਹੀ ਹੈ ਉਦੋਂ ਤੱਕ ਦੇਸ਼ਧ੍ਰੋਹ ਮਾਮਲੇ 'ਚ ਕੋਈ ਨਵਾਂ ਕੇਸ ਦਰਜ ਨਹੀਂ ਹੋਵੇਗਾ ਅਤੇ ਲੰਬਿਤ ਮਾਮਲਿਆਂ 'ਤੇ ਰੋਕ ਲੱਗ ਜਾਵੇਗੀ।
ਜਿਸ ਤੋਂ ਬਾਅਦ ਭਾਰਤ ਵਿੱਚ ਰਾਜ ਧ੍ਰੋਹ ਕਾਨੂੰਨ ਇੱਕ ਵਾਰ ਮੁੜ ਚਰਚਾ ਵਿੱਚ ਹੈ। ਆਖ਼ਿਰ ਇਹ ਕਾਨੂੰਨ ਹੈ ਕੀ ਅਤੇ ਇਸ ਵਿੱਚ ਕੀ ਕੁਝ ਹੋ ਸਕਦਾ ਹੈ। ਕੀ ਹੈ ਰਾਜ ਧ੍ਰੋਹ ਕਾਨੂੰਨ ਦਾ ਪਿਛੋਕੜ...ਜਾਣੋ ਸਭ ਇਸ ਵੀਡੀਓ ਵਿੱਚ।
(ਵੀਡੀਓ - ਪ੍ਰਿਅੰਕਾ ਧੀਮਾਨ, ਐਡਿਟ - ਰਾਜਨ ਪਪਨੇਜਾ)