ਸ਼੍ਰੀ ਲੰਕਾ ਵਿੱਚ ਹਿੰਸਕ ਝੜਪਾਂ, ਪੀਐੱਮ ਨੇ ਅਸਤੀਫ਼ਾ ਸੌਂਪਿਆ

ਵੀਡੀਓ ਕੈਪਸ਼ਨ, ਸ਼੍ਰੀ ਲੰਕਾ ਵਿੱਚ ਹਿੰਸਕ ਝੜਪਾਂ, ਪੀਐੱਮ ਨੇ ਅਸਤੀਫ਼ਾ ਸੌਂਪਿਆ
ਪ੍ਰਕਾਸ਼ਿਤ

ਸ਼੍ਰੀ ਲੰਕਾ ਦੀ ਰਾਜਧਾਨੀ ਕੋਲੰਬੋ ਵਿੱਚ 9 ਮਈ ਨੂੰ ਹਿੰਸਾ ਹੋਈ। ਸੋਮਵਾਰ ਨੂੰ ਇਸ ਥਾਂ ਉੱਤੇ ਸਰਕਾਰ ਵਿਰੋਧੀ ਪ੍ਰਦਰਸ਼ਨ ਨੂੰ ਇੱਕ ਮਹੀਨਾ ਪੂਰਾ ਹੋਇਆ ਹੈ।

ਇੱਥੇ ਜੋ ਹਿੰਸਕ ਝੜਪ ਹੋਈ ਹੈ ਉਹ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਦੇ ਸਮਰਥਕਾਂਅਤੇ ਸਰਕਾਰ ਵਿਰੋਧੀ ਪ੍ਰਦਰਸ਼ਨ ਕਰ ਰਹੇ ਲੋਕਾਂ ਵਿਚਾਲੇ ਹੋਈ।

ਮੁਲਕ ਦੀ ਮਾੜੀ ਆਰਥਿਕ ਹਾਲਤ ਕਾਰਨ ਕਈ ਦਿਨਾਂ ਤੋਂ ਪ੍ਰਦਰਸ਼ਨਕਾਰੀ ਡਟੇ ਹੋਏ ਹਨ। ਇਸੇ ਦੌਰਾਨ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਵੱਲੋਂ ਅਸਤੀਫ਼ਾ ਸੌਂਪਣ ਦੀ ਵੀ ਖ਼ਬਰ ਆਈ ਹੈ। ਸਵੇਰੇ ਸਰਕਾਰ ਦੀ ਹਮਾੀਇਤੀਆਂ ਅਤੇ ਸਮਰਥਕਾਂ ਵਿਟਾਲੇ ਜ਼ੋਰਦਾਰ ਝੜਪ ਹੋਈ।

ਰਿਪੋਰਟ- ਰੰਜਨ ਅਰੁਣ ਪ੍ਰਸਾਦ, ਐਡਿਟ- ਸਦਫ਼ ਖ਼ਾਨ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)