ਯੂਕੇ 'ਚ ਨਾਗਰਿਕਤਾ ਜਾਣ ਦਾ ਡਰ ਕਿਉਂ, ਕੀ ਹੈ ਨਵਾਂ ਬਿੱਲ
ਪ੍ਰਕਾਸ਼ਿਤ
ਬ੍ਰਿਟੇਨ ਵਿੱਚ ਪਾਰਲੀਮੈਂਟ ਵੱਲੋ ਪਾਸ ਕੀਤੇ ਗਏ ਨਵੇਂ ਬਿਲ ਮੁਤਾਬਕ ਕਿਸੇ ਵਿਅਕਤੀ ਨੂੰ ਇਤਲਾਹ ਦਿੱਤੇ ਬਿਨਾਂ ਹੀ ਉਸ ਦੀ ਨਾਗਰਿਕਤਾ ਖੋਹੀ ਜਾ ਸਕੇਗੀ। ਇਹ ਯੋਜਨਾ ਜੋ ਕਿ ਬ੍ਰਿਟੇਨ ਦੇ ਵਿਵਾਦਿਤ ਨੈਸ਼ਨੈਲਿਟੀ ਐਂਡ ਬਾਰਡਰਜ਼ ਬਿਲ ਦਾ ਹਿੱਸਾ ਹੈ, ਆਸ ਹੈ ਕਿ ਜਲਦੀ ਹੀ ਕਾਨੂੰਨ ਦਾ ਰੂਪ ਲੈ ਲਵੇਗੀ।
ਰਿਪੋਰਟ- ਅਸ਼ਿਤਾ ਨਾਗੇਸ਼, ਕਮਿਊਨਿਟੀ ਮਾਮਲਿਆਂ ਦੇ ਪੱਤਰਕਾਰ, ਬੀਬੀਸੀ ਨਿਊਜ਼
ਵੀਡੀਓ- ਤਨੀਸ਼ਾ ਚੌਹਾਨ, ਸ਼ੂਟ- ਰਾਜਨ ਪਪਨੇਜਾ
ਐਡਿਟ- ਦੇਵੇਸ਼ ਸਿੰਘ