ਕੁਲਦੀਪ ਸਿੰਘ ਧਾਲੀਵਾਲ ਇੰਟਰਵਿਊ - 'ਮਹਿੰਗੀਆਂ ਜ਼ਮੀਨਾਂ ਲੀਡਰਾਂ ਤੇ ਅਫ਼ਸਰਾਂ ਨੇ ਦੱਬੀਆਂ ਹੋਈਆਂ'
ਪ੍ਰਕਾਸ਼ਿਤ
ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਇਨ੍ਹੀਂ ਦਿਨੀਂ ਸਰਕਾਰੀ ਜ਼ਮੀਨ ਤੋਂ ਕਬਜ਼ੇ ਛੁਡਵਾਉਣ ਲਈ ਚਰਚਾ ਵਿੱਚ ਹਨ।
ਪਿਛਲੇ ਦਿਨੀਂ ਉਨ੍ਹਾਂ ਨੇ ਮੋਹਾਲੀ ਦੇ ਸਿਸਵਾਂ ਕੋਲ ਅਤੇ ਪਟਿਆਲੇ ਦੇ ਨੈਣ ਖ਼ੁਰਦ ਪਿੰਡ ਦੀ ਨਜਾਇਜ਼ ਕਬਜ਼ੇ ਵਾਲੀ ਜ਼ਮੀਨ ਵਾਪਸ ਲਈ।
ਪੰਜਾਬ ਸਰਕਾਰ ਦਾ ਨਜਾਇਜ਼ ਜ਼ਮੀਨਾਂ ਤੋਂ ਕਬਜ਼ੇ ਛੁਡਵਾਉਣ, ਉਨ੍ਹਾਂ ਦੀ ਵਰਤੋਂ ਅਤੇ ਕਾਨੂੰਨੀ ਕਾਰਵਾਈਆਂ ਬਾਰੇ ਅਗਲਾ ਪਲਾਨ ਕੀ ਹੈ, ਕੁਲਦੀਪ ਸਿੰਘ ਧਾਲੀਵਾਲ ਦੀ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨਾਲ ਖ਼ਾਸ ਗੱਲਬਾਤ।
(ਸ਼ੂਟ - ਮਯੰਕ ਮੋਂਗੀਆ, ਐਡਿਟ - ਦੇਵੇਸ਼ ਸਿੰਘ)