ਸ਼੍ਰੀਲੰਕਾ ਦੇ ਸੰਕਟ ਦਾ ਇਸ ਕਾਰੋਬਾਰੀ ਮਹਿਲਾ ਨੇ ਕਿਵੇਂ ਲੱਭਿਆ ਤੋੜ

ਵੀਡੀਓ ਕੈਪਸ਼ਨ, ਸ਼੍ਰੀ ਲੰਕਾ: ਵਿੱਤੀ ਸੰਕਟ ’ਚ ਆਪਣੇ ਮੁਲਾਜ਼ਮਾਂ ਦਾ ਸਾਥ ਦੇਣ ਵਾਲੀ ਔਰਤ
ਪ੍ਰਕਾਸ਼ਿਤ

ਸ਼੍ਰੀਲੰਕਾ ਦੇ ਵਿੱਤੀ ਸੰਕਟ ਵਿਚਾਲੇ ਕਈ ਉਦਯੋਗਾਂ ਨਾਲ ਜੁੜੇ ਲੋਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਕੱਪੜਾ ਉਤਪਾਦਕਾਂ ਲਈ ਵੀ ਮਹਿੰਗਾਈ ਸਣੇ ਬਿਜਲੀ ਕੱਟਾਂ ਕਾਰਨ ਔਖੀ ਘੜੀ ਹੈ।

ਸ਼੍ਰੀਲੰਕਾ ਦੀ ਫਾਜ਼ਮੀਆ ਫ਼ਰੀਦ ਇੱਕ ਕੱਪੜਾ ਉਤਪਾਦਕ ਹਨ, ਜੋ ਆਪਣੇ ਕੰਮ ਨੂੰ ਜਾਰੀ ਰੱਖਣ ਲਈ ਆਪਣੇ ਕਰਮਚਾਰੀਆਂ ਨੂੰ ਰੋਟੀ ਵੀ ਖੁਆਉਂਦੇ ਹਨ।

(ਵੀਡੀਓ – ਬੀਬੀਸੀ ਤਮਿਲ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)