ਪਟਿਆਲਾ ਹਿੰਸਾ ਮਾਮਲੇ ’ਚ ਕੀ ਪ੍ਰਸ਼ਾਸਨ ਫੇਲ੍ਹ ਰਿਹਾ? ਡੀਸੀ ਤੋਂ ਸੁਣੋ ਜਵਾਬ

ਵੀਡੀਓ ਕੈਪਸ਼ਨ, ਪਟਿਆਲਾ ਹਿੰਸਾ ਮਾਮਲੇ ’ਚ ਕੀ ਪ੍ਰਸ਼ਾਸਨ ਫੇਲ੍ਹ ਰਿਹਾ? ਡੀਸੀ ਤੋਂ ਸੁਣੋ ਜਵਾਬ
ਪ੍ਰਕਾਸ਼ਿਤ

ਪਟਿਆਲਾ ’ਚ ਹਿੰਦੂ ਤੇ ਸਿੱਖਾਂ ਵਿਚਾਲੇ ਮਾਹੌਲ 29 ਅਪ੍ਰੈਲ ਨੂੰ ਤਣਾਅਪੂਰਨ ਰਿਹਾ। 30 ਅਪ੍ਰੈਲ ਨੂੰ ਜ਼ਿਲ੍ਹਾ ਪਟਿਆਲਾ ’ਚ ਇੰਟਰਨੈੱਟ ਸੇਵਾਵਾਂ ਵੀ ਸ਼ਾਮ ਤੱਕ ਬੰਦ ਰਹੀਆਂ।

ਪ੍ਰਸ਼ਾਸਨ ਮੁਤਾਬਕ ਫ਼ਿਲਹਾਲ ਮਾਹੌਲ ਸ਼ਾਂਤਮਈ ਹੈ, ਕੁਝ ਗ੍ਰਿਫ਼ਤਾਰੀਆਂ ਤੇ ਅਫ਼ਸਰਾਂ ਦੇ ਤਬਾਦਲੇ ਵੀ ਹੋਏ।

ਤਾਜ਼ਾ ਹਾਲਾਤ ਅਤੇ ਅਗਲੀ ਰਣਨੀਤੀ ਬਾਰੇ ਪਟਿਆਲਾ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਬੀਬੀਸੀ ਨਾਲ ਗੱਲਬਾਤ ਕੀਤੀ।

(ਰਿਪੋਰਟ - ਮਨਪ੍ਰੀਤ ਕੌਰ, ਐਡਿਟ - ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)