ਵੀਰ ਮਹਾਨ: WWE ਦੇ ਰਿੰਗ 'ਚ ਚਮਕਦਾ ਭਾਰਤੀ ਸਿਤਾਰਾ ਕੌਣ ਹੈ
ਪ੍ਰਕਾਸ਼ਿਤ
ਉੱਤਰ ਪ੍ਰਦੇਸ਼ ਦੇ ਰਿੰਕੂ ਸਿੰਘ ਉਰਫ਼ ਵੀਰ ਮਹਾਨ ਦੀ ਅੱਜਕੱਲ੍ਹ ਕਾਫ਼ੀ ਚਰਚਾ ਹੋ ਰਹੀ ਹੈ, ਜਿਨ੍ਹਾਂ ਨੇ WWE ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਵੀਡੀਓ ਵਿੱਚ ਜਾਣੋ ਕਿ ਕਿਵੇਂ ਭਾਰਤ ਦਾ ਰਿੰਕੂ WWE ਦੇ ਰਿੰਗ ਤੱਕ ਪਹੁੰਚਿਆ ਤੇ ਉਨ੍ਹਾਂ ਦਾ ਨਾਮ ਵੀਰ ਮਹਾਨ ਪੈਣ ਦੀ ਕੀ ਹੈ ਕਹਾਣੀ।
ਸਟੋਰੀ- ਹਰਸ਼ਲ ਆਕੁਡੇ
ਆਵਾਜ਼- ਪ੍ਰਿਅੰਕਾ ਧੀਮਾਨ
ਐਡਿਟ- ਅਸਮਾ ਹਾਫਿਜ਼