ਜਦੋਂ ਦਿਲਜੀਤ ਨੇ ਨੌਰਵੇ ਤੋਂ ਮਿਲੇ ਇੱਕ ਖ਼ਾਸ ਤੋਹਫ਼ਾ ਅੱਗੇ ਸੀਸ ਨਿਵਾਇਆ

ਵੀਡੀਓ ਕੈਪਸ਼ਨ, ਜਦੋਂ ਦਿਲਜੀਤ ਨੂੰ ਨੌਰਵੇ ਤੋਂ ਮਿਲਿਆ ਇੱਕ ਖ਼ਾਸ ਤੋਹਫ਼ਾ
ਪ੍ਰਕਾਸ਼ਿਤ

ਸਾਲ 2022 ਦੇ ਅਪ੍ਰੈਲ ਮਹੀਨੇ ਦੇ ਆਖਰੀ ਹਫ਼ਤੇ ਦੀਆਂ ਮਨੋਰੰਜਨ ਜਗਤ ਦੀਆਂ ਖ਼ਾਸ ਘਟਨਾਵਾਂ ਉੱਪਰ ਇੱਕ ਨਜ਼ਰ। ਇਹ ਹਫ਼ਤਾ ਕਾਫ਼ੀ ਸਰਗਰਮੀ ਭਰੂਭ ਰਿਹਾ। ਉੱਥੇ ਹੀ ਦਿਲਜੀਤ ਨੂੰ ਉਨ੍ਹਾਂ ਦੀ ਨੌਰਵੇ ਤੋਂ ਇੱਕ ਫ਼ੈਨ ਨੇ ਨੌਰਵੇ ਟਰਬਨ ਡੇ ਮੌਕੇ ਵਿਸ਼ੇਸ਼ ਤੌਰ ਤੇ ਡਿਜ਼ਾਈਨ ਪੱਗ ਦਾ ਤੋਹਫ਼ਾ ਦਿੱਤਾ। ਤੋਹਫ਼ੇ ਨੇ ਦਿਲਜੀਤ ਨੇ ਫੜਦਿਆਂ ਹੀ ਮੱਥੇ ਨਾਲ ਲਾਇਆ ਅਤੇ ਫੈਨ ਦਾ ਧੰਨਵਾਦ ਕੀਤਾ।

ਰਿਪੋਰਟ- ਤਾਹਿਰਾ ਭਸੀਨ, ਬੀਬੀਸੀ ਸਹਿਯੋਗੀ, ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)