ਕਦੇ ਆਲੀਆ ਭੱਟ ਤੇ ਕਦੇ ਮਿਲਖਾ ਸਿੰਘ, ਸ਼ਕਲਾਂ ਕਿਵੇਂ ਬਦਲ ਲੈਂਦੀ ਹੈ ਇਹ ਕੁੜੀ
ਪ੍ਰਕਾਸ਼ਿਤ
29 ਸਾਲਾ ਪ੍ਰਿਅੰਕਾ ਪਵਾਰ ਇੱਕ ਮੇਕਅੱਪ ਆਰਟਿਸਟ ਹੈ, ਜੋ ਆਪਣੀ ਕਲਾ ਦੇ ਜ਼ਰੀਏ ਵੱਡੀਆਂ ਹਸਤੀਆਂ ਦੀ ਸ਼ਕਲ ਵੀ ਧਾਰ ਲੈਂਦੇ ਹਨ। ਗਾਜ਼ੀਆਬਾਦ ਦੀ ਇਸ ਮੇਕਅੱਪ ਆਰਟਿਸਟ ਦੀ ਕਲਾ ਹੈਰਾਨ ਕਰਨ ਵਾਲੀ ਹੈ।