ਪੰਜਾਬ ਬਿਨਾਂ ਟੈਕਸ ਵਧਾਏ ਇਨ੍ਹਾਂ 5 ਤਰੀਕਿਆਂ ਨਾਲ ‘28 ਹਜ਼ਾਰ ਕਰੋੜ ਤੱਕ ਕਮਾਈ ਵਧਾ ਸਕਦਾ ਹੈ’
ਪ੍ਰਕਾਸ਼ਿਤ
ਇਹ ਗੱਲ ਲੁਕੀ ਨਹੀਂ ਹੈ ਕਿ ਪੰਜਾਬ ਦੀ ਆਰਥਿਕ ਹਾਲਤ ਬਹੁਤ ਖ਼ਰਾਬ ਹੈ ਤੇ ਜਿਵੇਂ ਮਾਹਿਰ ਕਹਿੰਦੇ ਹਨ ਕਿ ਪੰਜਾਬ ਕਰਜ਼ਾ ਲੈ ਕੇ ਆਪਣਾ ਕਰਜ਼ਾ ਮੋੜ ਰਿਹਾ ਹੈ।
ਪੰਜਾਬ ਦਾ ਇਸ ਵੇਲੇ ਦਾ ਕਰਜ਼ਾ ਲਗਭਗ ਤਿੰਨ ਲੱਖ ਕਰੋੜ ਹੈ ਜੋ ਕਿ ਪਿਛਲੇ ਸਾਲ 2.82 ਲੱਖ ਕਰੋੜ ਸੀ।।
ਅਜਿਹੇ ਸਮੇਂ ਵਿਚ ਆਰਥਿਕ ਮਾਮਲਿਆਂ ਦੇ ਜਾਣਕਾਰ ਰਣਜੀਤ ਸਿੰਘ ਘੁੰਮਣ ਜੋ ਪੰਜਾਬ ਦੇ ਛੇਵੇਂ ਫਾਈਨੈਂਸ ਕਮਿਸ਼ਨ ਦੇ 'ਸਪੈਸ਼ਲ ਇਨਵਾਇਟੀ' ਹਨ।
ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨਾਲ ਪ੍ਰਫ਼ੈਸਰ ਘੁੰਮਣ ਨੇ ਗੱਲਬਾਤ ਦੌਰਾਨ ਪੰਜਾਬ ਲਈ ਬਿਨਾਂ ਹੋਰ ਟੈਕਸ ਲਗਾਏ ਦੇ ਕਮਾਈ ਵਧਾਉਣ ਦੇ 5 ਤਰੀਕੇ ਦੱਸੇ।
ਰਿਪੋਰਟ- ਅਰਵਿੰਦ ਛਾਬੜਾ, ਬੀਬੀਸੀ ਪੱਤਰਕਾਰ, ਐਡਿਟ- ਗੁਲਸ਼ਨ ਕੁਮਾਰ