ਭਗਵੰਤ ਮਾਨ ਦੇ ਇਲਾਕੇ ਦਾ ਛਾਜਲੀ ਥਾਣਾ ਕਿਵੇਂ ਬਣਿਆਂ ਪੰਜਾਬ ਦਾ ਨੰਬਰ ਵੰਨ ਥਾਣਾ
ਪ੍ਰਕਾਸ਼ਿਤ
ਪੰਜਾਬ ਦੇ ਸੰਗਰੂਰ ਜਿਲ੍ਹੇ ਦੇ ਛਾਜਲੀ ਪੁਲਿਸ ਸਟੇਸ਼ਨ ਹੈ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਸਰਟਿਫਿਕੇਟ ਆਫ ਐਕਸੀਲੈਂਸ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਹ ਸਨਮਨ ਹਰ ਸਾਲ ਚੰਗੀ ਕਾਰਗੁਜਾਰੀ ਲਈ ਦਿੱਤੇ ਜਾਂਦੇ ਹਨ। ਇਸੇ ਤਹਿਤ ਛਾਜਲੀ ਥਾਣੇ ਨੂੰ ਸਾਲ 2021 ਲਈ ਇਹ ਸਨਮਾਨ ਦਿੱਤਾ ਗਿਆ ਹੈ।
ਸ਼ਿਕਾਇਤਾਂ ਦਾ ਸਮੇਂ ਸਿਰ ਨਬੇੜਾ, ਹਰ ਰਿਕਾਰਡ ਦੀ ਮੌਜੂਦਗੀ, ਔਰਤਾਂ ਦੀਆਂ ਮੁਸ਼ਕਲਾਂ ਲਈ ਮਹਿਲਾ ਮਿੱਤਰਾਂ ਦੀ ਤਾਇਨਾਤੀ, ਸੁਰੱਖਿਆ ਹੋਰ ਚਾਕ ਚੌਬੰਦ ਕਰਨ ਲਈ ਸੀਸੀਟੀਵੀ ਕੈਮਰੇ ਚੰਗੀ ਅਤੇ ਸਾਫ ਸੁਥਰੀ ਇਮਾਰਤ ਕਾਰਨ ਇਹ ਪੁਲਿਸ ਥਾਣਾ ਚਰਚਾ ਦਾ ਵਿਸ਼ਾ ਰਹਿੰਦਾ ਹੈ।
ਰਿਪੋਰਟ- ਸੁਖਚਰਨ ਪ੍ਰੀਤ
ਐਡਿਟ- ਅਸਮਾ ਹਾਫਿਜ਼