ਚੰਡੀਗੜ੍ਹ ’ਚ ਮਿਲੇ ਵਿਸਫੋਟਕ ਪਦਾਰਥ ਬਾਰੇ ਪੁਲਿਸ ਕੀ ਕਹਿ ਰਹੀ

ਵੀਡੀਓ ਕੈਪਸ਼ਨ, ਚੰਡੀਗੜ੍ਹ ’ਚ ਮਿਲੇ ਵਿਸਫੋਟਕ ਪਦਾਰਥ ਬਾਰੇ ਪੁਲਿਸ ਕੀ ਕਹਿ ਰਹੀ
ਪ੍ਰਕਾਸ਼ਿਤ

ਚੰਡੀਗੜ੍ਹ ਵਿੱਚ ਬੁੜੈਲ ਜੇਲ੍ਹ ਦੇ ਬਾਹਰੋਂ ਟਿਫਿਨ ਬੰਬ ਵਰਗੀ ਸਮੱਗਰੀ ਮਿਲਣ ਦਾ ਮਾਮਲਾ ਸਾਹਮਣਾ ਆਇਆ ਹੈ ਜਿਸ ਮਗਰੋਂ ਵੱਡੀ ਗਿਣਤੀ ਵਿੱਚ ਪੁਲਿਸ ਅਤੇ ਫੌਜ ਤਾਇਨਾਤ ਕੀਤੀ ਗਈ ਹੈ।

ਰਿਪੋਰਟ- ਮਨਪ੍ਰੀਤ ਕੌਰ

ਐਡਿਟ- ਸ਼ਾਹਨਵਾਜ਼ ਅਹਿਮਦ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)