ਬਠਿੰਡਾ ਦਾ 'ਐਂਟੀ ਚਿੱਟਾ ਫਰੰਟ', ਨਸ਼ਾ ਖ਼ਤਮ ਕਰਨ ਦਾ ਚੁੱਕਿਆ ਬੀੜਾ
ਪ੍ਰਕਾਸ਼ਿਤ
ਬਠਿੰਡਾ ਦੇ ਕੁਝ ਲੋਕਾਂ ਨੇ ਆਪਣੇ ਬਲਬੂਤੇ ’ਤੇ ਇੱਥੋਂ ਦੇ ਨਸ਼ੇ ਨਾਲ ਜੂਝ ਰਹੇ ਲੋਕਾਂ ਨੂੰ ਇਸ ਵਿੱਚੋਂ ਕੱਢਣ ਦਾ ਬੀੜਾ ਚੁੱਕਿਆ ਹੈ। ਜ਼ਿਲ੍ਹਾ ਬਠਿੰਡਾ ਦੇ ਵਕੀਲ ਰਾਹੁਲ ਝੁੰਬਾ ਨੇ ਐਂਟੀ ਚਿੱਟਾ ਫਰੰਟ ਦਾ ਗਠਨ ਕੀਤਾ ਹੈ ਜਿਸ ਤਹਿਤ ਉਨ੍ਹਾਂ ਦੀ ਟੀਮ ਨਸ਼ੇ ਵਿੱਚ ਪਏ ਨੌਜਵਾਨਾਂ ਬਾਰੇ ਪੁਲਿਸ ਨੂੰ ਸੂਚਨਾ ਦਿੰਦੀ ਹੈ, ਨਸ਼ਾ ਛੁਡਾਊ ਕੇਂਦਰਾਂ ਵਿੱਚ ਭੇਜਣ ’ਚ ਮਦਦ ਕਰਦੀ ਹੈ ਤੇ ਉਨ੍ਹਾਂ ਨੂੰ ਜਾਗਰੂਕ ਵੀ ਕਰਦੀ ਹੈ।
ਰਿਪੋਰਟ- ਸੁਰਿੰਦਰ ਮਾਨ
ਐਡਿਟ- ਅਸਮਾ ਹਾਫਿਜ਼