5 ਸਾਲ ਦੀ ਉਮਰ ਵਿੱਚ ਸਿਕਸ ਪੈਕ ਐਬਸ ਬਣਾਉਣ ਵਾਲੀ ਪੂਜਾ ਨੂੰ ਮਿਲੋ

ਵੀਡੀਓ ਕੈਪਸ਼ਨ, 5 ਸਾਲ ਦੀ ਉਮਰ ਵਿੱਚ ਸਿਕਸ-ਪੈਕ ਐਬਸ ਬਣਾਉਣ ਵਾਲੀ ਪੂਜਾ ਨੂੰ ਮਿਲੋ
ਪ੍ਰਕਾਸ਼ਿਤ

ਰਾਜਸਥਾਨ ਦੀ ਪੂਜਾ ਬਿਸ਼ਨੋਈ ਨੇ ਪੰਜ ਸਾਲ ਦੀ ਉਮਰ ਵਿੱਚ ਹੀ ਸਿਕਸ ਪੈਕ ਐਬਸ ਬਣਾ ਲਏ ਸਨ। ਉਹ ਦਿਨ ਵਿੱਚ 10 ਘੰਟੇ ਟ੍ਰੇਨਿੰਗ ਕਰਦੀ ਹੈ, ਉਸਦਾ ਸੁਪਨਾ ਉਲੰਪਿਕ ਵਿੱਚ ਗੋਲਡ ਮੈਡਲ ਲਿਆਉਣ ਦਾ ਹੈ। ਉਨ੍ਹਾਂ ਦੇ ਇਸ ਜਜ਼ਬੇ ਦੇ ਪਿੱਛੇ ਹੈ ਉਨ੍ਹਾਂ ਦਾ ਮਾਮਾ। ਕ੍ਰਿਕੇਟਰ ਵਿਰਾਟ ਕੋਹਲੀ ਉਨ੍ਹਾਂ ਨੂੰ ਪੂਜਾ ਰਾਕੇਟ ਕਹਿੰਦੇ ਹਨ। ਦੇਖੋ ਪੂਜਾ ਦੀ ਕਹਾਣੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)