ਕੱਪੜਿਆਂ ’ਤੇ ਸਵਾਲ ਚੁੱਕਣ ਵਾਲੇ ਲੋਕਾਂ ਨੂੰ ਖੇਡਾਂ ਰਾਹੀਂ ਕੁੜੀ ਨੇ ਦਿੱਤਾ ਜਵਾਬ

ਵੀਡੀਓ ਕੈਪਸ਼ਨ, ਕੱਪੜਿਆਂ ’ਤੇ ਸਵਾਲ ਚੁੱਕਣ ਵਾਲੇ ਲੋਕਾਂ ਨੂੰ ਖੇਡਾਂ ਰਾਹੀਂ ਕੁੜੀ ਨੇ ਦਿੱਤਾ ਜਵਾਬ
ਪ੍ਰਕਾਸ਼ਿਤ

ਗੁਜਰਾਤ ਦੇ ਅਹਿਮਦਾਬਾਦ ਦੀ ਪ੍ਰਗਿਆ ਮੋਹਨ ਇੱਕ ਟਰਾਈ ਐਥਲੀਟ ਹਨ। ਪ੍ਰਗਿਆ, ਸਭ ਤੋਂ ਔਖੀਆਂ ਖੇਡਾਂ ਟ੍ਰਾਇਥਲੌਨ ਵਿੱਚ ਸਫ਼ਲਤਾ ਦੇ ਸਿਖਰ ਉੱਤੇ ਪਹੁੰਚ ਗਏ ਹਨ। ਇੱਕ ਸਮੇਂ ਵਿੱਚ ਅਹਿਮਦਾਬਾਦ ਦੀ ਇਸ ਕੁੜੀ ਨੂੰ ਲੋਕ ਪੁੱਛਦੇ ਸਨ ਕਿ ਤੁਸੀਂ ਅਜਿਹੇ ਕੱਪੜੇ ਕਿਉਂ ਪਾਉਂਦੇ ਹੋ, ਤੁਸੀਂ ਜਵਾਨ ਹੋ ਗਏ ਹੋ।

ਹੁਣ ਪ੍ਰਗਿਆ ਟ੍ਰਾਇਥਲੌਨ ਵਿੱਚ ਸਾਊਥ ਏਸ਼ੀਆ ਦੇ ਚੈਂਪੀਅਨ ਬਣ ਗਏ ਹਨ। ਟ੍ਰਾਇਥਲੌਨ ਕੀ ਹੈ, ਜੋ ਕਈ ਖੇਡਾਂ ਦਾ ਸੁਮੇਲ ਹੈ ਅਤੇ ਕਿੰਨਾ ਔਖਾ ਹੈ...ਆਓ ਜਾਣੀਏ ਖ਼ੁਦ ਪ੍ਰਗਿਆ ਤੋਂ

(ਰਿਪੋਰਟ – ਸਾਗਰ ਪਟੇਲ, ਉਤਸਵ ਗੁੱਜਰ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)