ਪਾਕਿਸਤਾਨ: ਇਹ ਕੁੜੀ 10 ਮਰਦਾਂ ਨਾਲ ਡੇਟ ’ਤੇ ਇਸ ਖ਼ਾਸ ਵਜ੍ਹਾ ਕਰਕੇ ਗਈ
ਪ੍ਰਕਾਸ਼ਿਤ
ਮਰਿਅਮ ਵਹੀਦ ਇੱਕ ਕਲਾਕਾਰ ਹਨ ਅਤੇ ਉਨ੍ਹਾਂ ਡੇਟਿੰਗ ਐਪਸ ਦਾ ਇਸਤੇਮਾਲ ਕਰਦਿਆਂ 10 ਅਜਨਬੀ ਮਰਦਾਂ ਨਾਲ ਮੁਲਾਕਾਤ ਕੀਤੀ।
ਉਨ੍ਹਾਂ ਟਿੰਡਰ ਅਤੇ ਬੰਬਲ ਐਪ ਦਾ ਇਸਤੇਮਾਲ ਕੀਤਾ ਅਤੇ ਫ਼ਿਰ ਕਾਫ਼ੀ ਜਾਂ ਚਾਹ ਉੱਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ।
ਪਾਕਿਸਤਾਨ ਦੀ ਮਰਿਅਮ ਦੀ ਅਜਿਹਾ ਕਰਨ ਪਿੱਛੇ ਵਜ੍ਹਾ ਅਕਾਦਮਿਕ ਰਿਸਰਚ ਸੀ।
(ਵੀਡੀਓ – ਮੂਸਾ ਯਾਵਰੀ)