ਪਰਮੀਸ਼ ਵਰਮਾ ਨੇ ਆਪਣੇ ਪਿਤਾ ਦੇ ਨਾਲ ਐਕਟਿੰਗ ਕਰ ਕੇ ਕੀ ਕੁਝ ਸਿੱਖਿਆ

ਵੀਡੀਓ ਕੈਪਸ਼ਨ, ਰੀਲ ਵਿੱਚ ਕਿਹੋ ਜਿਹੀ ਰਹੀ ਪਰਮੀਸ਼ ਦੀ ਰੀਅਲ ਪਿਓ ਨਾਲ ਜੋੜੀ
ਪ੍ਰਕਾਸ਼ਿਤ

ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦੀ ਨਵੀਂ ਫ਼ਿਲਮ 'ਮੈਂ ਤੇ ਬਾਪੂ' ਆਉਣ ਜਾ ਰਹੀ ਹੈ, ਜਿਸ ਵਿੱਚ ਉਨ੍ਹਾਂ ਦੇ ਪਿਤਾ ਡਾ. ਸਤੀਸ਼ ਵਰਮਾ ਹੀ ਪਰਦੇ 'ਤੇ ਉਨ੍ਹਾਂ ਦੇ ਪਿਤਾ ਦਾ ਕਿਰਦਾਰ ਨਿਭਾ ਰਹੇ ਹਨ। ਬੀਬੀਸੀ ਨਾਲ ਖਾਸ ਗੱਲਬਾਤ ਵਿੱਚ ਉਨ੍ਹਾਂ ਨੇ ਨਿੱਜੀ ਤੇ ਫਿਲਮੀ ਕਰੀਅਰ ਬਾਰੇ ਕਈ ਗੱਲਾਂ ਸਾਂਝੀਆਂ ਕੀਤੀਆਂ।

(ਰਿਪੋਰਟ- ਸੁਪਰੀਆ ਸੋਗਲੇ, ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)