ਪਾਕਿਸਤਾਨ: ਲਹਿੰਦੇ ਪੰਜਾਬ ਦੀ ਅਸੈਂਬਲੀ ਵਿੱਚ ਚੱਲੇ ਲੋਟੇ, ਵਿਧਾਇਕਾਂ ਵਿਚਾਲੇ ਹੋਈ ਹੱਥੋਪਾਈ

ਵੀਡੀਓ ਕੈਪਸ਼ਨ, ਪਾਕਿਸਤਾਨ: ਲਹਿੰਦੇ ਪੰਜਾਬ ਦੀ ਅਸੈਂਬਲੀ ਵਿੱਚ ਚੱਲੇ ਲੋਟੇ, ਵਿਧਾਇਕਾਂ ਵਿਚਾਲੇ ਹੋਈ ਹੱਥੋਪਾਈ
ਪ੍ਰਕਾਸ਼ਿਤ

ਪਾਕਿਸਤਾਨ ਵਿੱਚ ਲਹਿੰਦੇ ਪੰਜਾਬ ਦੀ ਅਸੈਂਬਲੀ ਵਿੱਚ ਵਿਧਾਇਕ ਹੋਏ ਹੱਥੋਪਾਈ। ਖਿੱਚਧੂਹ ਦੌਰਾਨ ਅਸੈਂਬਲੀ ਦੇ ਡਿਪਟੀ ਸਪੀਕਰ ਜ਼ਖ਼ਮੀ ਹੋਏ।

ਪੀਟੀਆਈ ਦੇ ਵਿਧਾਇਕਾਂ ਨੇ ਸਪੀਕਰ ਦੀ ਮੇਜ਼ ਤੋੜੀ ਤੇ ਲੋਟੇ ਸੁੱਟੇ। ਦਰਅਸਲ ਪੰਜਾਬ ਸੂਬੇ ਦੇ ਨਵੇਂ ਮੁੱਖ ਮੰਤਰੀ ਦੀ ਚੋਣ ਲਈ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਸੀ, ਜਿਸ ਦੌਰਾਨ ਇਹ ਸਾਰਾ ਹੰਗਾਮਾ ਹੋਇਆ।

ਐਡਿਟ- ਸ਼ਾਹਨਵਾਜ਼ ਅਹਿਮਦ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)