ਪੰਜਾਬ ਵਿੱਚ ਮੁਫ਼ਤ 300 ਯੂਨਿਟਾਂ ਦਾ ਹਿਸਾਬ ਭਗਵੰਤ ਮਾਨ ਤੋਂ ਸਮਝੋ

ਵੀਡੀਓ ਕੈਪਸ਼ਨ, ਪੰਜਾਬ ਵਿੱਚ ਮੁਫ਼ਤ 300 ਯੂਨਿਟਾਂ ਦਾ ਹਿਸਾਬ ਭਗਵੰਤ ਮਾਨ ਤੋਂ ਸਮਝੋ
ਪ੍ਰਕਾਸ਼ਿਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਇੱਕ ਜੁਲਾਈ ਤੋਂ ਪੰਜਾਬ ਦੇ ਹਰ ਪਰਿਵਾਰ ਨੂੰ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ। 300 ਯੂਨਿਟ ਤੋਂ ਉੱਪਰ ਦਾ ਕੀ ਹਿਸਾਬ ਹੋਵੇਗਾ, ਕਿਸ ਨੂੰ ਕਿੰਨਾ ਫਾਇਦਾ ਤੇ ਨੁਕਸਾਨ ਹੋਵੇਗਾ ਉਹ ਵੀ ਮੁੱਖ ਮੰਤਰੀ ਤੋਂ ਸਮਝੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)