200 ਮਾਨਸਿਕ ਤੌਰ ‘ਤੇ ਕਮਜ਼ੋਰ ਬੱਚਿਆਂ ਦੀ ‘ਮਾਂ’ ਪੂਜਾ ਨੂੰ ਮਿਲੋ
ਪ੍ਰਕਾਸ਼ਿਤ
ਰਾਜਕੋਟ ਦੀ ਪੂਜਾ ਪਟੇਲ 200 ਮਾਨਸਿਕ ਤੌਰ 'ਤੇ ਬਿਮਾਰ ਬੱਚਿਆਂ ਦੀ ਮਾਂ ਹੈ। ਉਹ ਉਨ੍ਹਾਂ ਦੀ ਹਰ ਜ਼ਰੂਰਤ ਦਾ ਧਿਆਨ ਰੱਖਦੀ ਹੈ ਅਤੇ ਉਨ੍ਹਾਂ ਦੀ ਬਿਹਤਰੀ ਲਈ ਸਖ਼ਤ ਮਿਹਨਤ ਕਰ ਰਹੀ ਹੈ। ਪੂਜਾ ਦਾ ਇੱਕ ਪੁੱਤਰ ਹੈ, ਵਾਸੂ, ਜੋ ਮਾਨਸਿਕ ਤੌਰ ਬਿਮਾਰ ਹੈ। ਜਦੋਂ ਪੂਜਾ ਨੂੰ ਵਾਸੂ ਦੀ ਸਿਹਤ ਬਾਰੇ ਪਤਾ ਲੱਗਾ ਤਾਂ ਉਸ ਨੇ ਪਹਿਲਾ ਖੁਦਕੁਸ਼ੀ ਕਰਨ ਬਾਰੇ ਸੋਚਿਆ। ਹੌਲੀ-ਹੌਲੀ, ਉਸ ਨੇ ਵਾਸੂ ਦੀ ਸਰੀਰਕ ਸਮੱਸਿਆ ਨੂੰ ਸਵੀਕਾਰ ਕਰ ਲਿਆ ਅਤੇ ਹੁਣ ਉਹ ਵਾਸੂ ਵਰਗੇ ਹੋਰਨਾਂ ਬੱਚਿਆਂ ਨੂੰ ਇੱਕ ਆਮ ਜ਼ਿੰਦਗੀ ਜੀਉਣ ਵਿੱਚ ਮਦਦ ਕਰ ਰਹੀ ਹੈ।
ਰਿਪੋਰਟ- ਬਿਪਿਨ ਤਨਕਾਰੀਆ ਤੇ ਪ੍ਰੀਤ ਗਰਾਲਾ
ਪ੍ਰੋਡਿਊਸਰ- ਦੀਪਕ ਚੌਦਸਮਾ