ਗਰਮੀ ਨੇ ਕਿਸਾਨਾਂ ਦੀ ਜੇਬ ਕੀਤੀ ਹਲਕੀ, ਕਣਕ ਦਾ ਝਾੜ ਹੋਇਆ ਘੱਟ

ਵੀਡੀਓ ਕੈਪਸ਼ਨ, ਕਣਕ ਦਾ ਝਾੜ ਘਟਣ ਦੇ ਕੀ ਕਾਰਨ, ਕਿਸਾਨਾਂ ਨੂੰ ਹੋ ਰਿਹਾ ਕਿੰਨਾ ਨੁਕਸਾਨ
ਪ੍ਰਕਾਸ਼ਿਤ

ਜਲਵਾਯੂ ਪਰਿਵਰਤਨ ਤੋਂ ਇਸ ਸਮੇਂ ਪੂਰੀ ਦੁਨੀਆਂ ਪ੍ਰੇਸ਼ਾਨ ਹੈ। ਇਸ ਦਾ ਅਸਰ ਹੁਣ ਅਨਾਜ ਭੰਡਾਰਨ ਉਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਖਾਸ ਤੌਰ ਮਾਰਚ ਮਹੀਨੇ ਵਿੱਚ ਜਿਸ ਤਰੀਕੇ ਨਾਲ ਤਾਪਮਾਨ ਵੱਧ ਰਿਹਾ ਹੈ ਉਸ ਨੇ ਕਣਕ ਦੀ ਫਸਲ ਦੀ ਉਪਜ ਨੂੰ ਪ੍ਰਭਾਵਿਤ ਕੀਤਾ ਹੈ। ਕਣਕ ਦੀ ਫਸਲ ਉਤੇ ਕਿਵੇਂ ਜਲਵਾਯੂ ਪਰਿਵਤਰਨ ਦਾ ਅਸਰ ਹੋਇਆ ਹੈ

ਸਰਬਜੀਤ ਸਿੰਘ ਧਾਲੀਵਾਲ ਦੀ ਰਿਪੋਰਟ

ਸ਼ੂਟ - ਮਯੰਕ ਮੋਂਗੀਆ

ਐਡਿਟ- ਸ਼ਾਹਨਵਾਜ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)