'ਇਮਰਾਨ ਖ਼ਾਨ ਨੂੰ ਇਮਰਾਨ ਖ਼ਾਨ ਨੇ ਆਪ ਹੀ ਹਰਾਇਆ' - ਪਾਕਿਸਤਾਨ ਤੋਂ ਮੁਹੰਮਦ ਹਨੀਫ਼ ਦਾ VLOG

ਵੀਡੀਓ ਕੈਪਸ਼ਨ, 'ਇਮਰਾਨ ਖ਼ਾਨ ਨੂੰ ਇਮਰਾਨ ਖ਼ਾਨ ਨੇ ਆਪ ਹੀ ਹਰਾਇਆ'
ਪ੍ਰਕਾਸ਼ਿਤ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਬੇਭਰੋਸਗੀ ਮਤਾ ਲਿਆ ਕੇ ਹਟਾ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਸ਼ਾਹਬਾਜ਼ ਸ਼ਰੀਫ਼ ਪਾਕਿਸਤਾਨ ਦੇ ਨਵੇਂ ਵਜ਼ੀਰ-ਏ-ਆਜ਼ਮ ਬਣ ਗਏ ਹਨ।

ਇਸ ਬਾਰੇ ਪਾਕਿਸਤਾਨ ਤੋਂ ਸੀਨੀਅਰ ਪੱਤਰਕਾਰ ਅਤੇ ਲੇਖਕ ਮੁਹੰਮਦ ਹਨੀਫ਼ ਕਿਸ ਤਰ੍ਹਾਂ ਆਪਣੇ ਵਿਚਾਰ ਪੇਸ਼ ਕਰਦੇ ਹਨ, ਇਹ ਸੁਣਨ ਲਈ ਵੀਡੀਓ ਦੋਖੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)