ਸ਼੍ਰੀ ਲੰਕਾ ਦੇ ਵਿੱਤੀ ਸੰਕਟ ਪਿੱਛੇ ਕੀ ਕਾਰਨ ਹਨ
ਪ੍ਰਕਾਸ਼ਿਤ
ਸ਼੍ਰੀ ਲੰਕਾ ਆਪਣੇ ਇਤਿਹਾਸ ਦੇ ਸਭ ਤੋਂ ਮਾੜੇ ਵਿੱਤੀ ਸੰਕਟ ਵਿੱਚੋਂ ਲੰਘ ਰਿਹਾ ਹੈ, ਮਹਿੰਗਾਈ ਨਵੇਂ ਰਿਕਾਰਡ ਬਣਾ ਰਹੀ ਹੈ। ਲੋਕ ਸੜਕਾਂ ਉੱਪਰ ਹਨ ਅਤੇ ਕੇਂਦਰੀ ਮੰਤਰੀ ਸਮੂਹਿਕ ਅਸਤੀਫ਼ੇ ਦੇ ਰਹੇ ਹਨ।
ਇਸ ਸਥਿਤੀ ਤੱਕ ਦੇਸ਼ ਕਿਵੇਂ ਪਹੁੰਚਿਆ, ਸਮਝੋ ਇਸ ਰਿਪੋਰਟ ਵਿੱਚ।
ਐਂਕਰ- ਸੁਨੀਲ ਕਟਾਰੀਆ, ਬੀਬੀਸੀ ਪੱਤਰਕਾਰ। ਐਡਿਟ- ਸਦਫ਼ ਖ਼ਾਨ।