ਸ਼ਾਹਬਾਜ਼ ਸ਼ਰੀਫ਼ ਨੂੰ ਲਹਿੰਦੇ ਪੰਜਾਬ ਵਿੱਚ ਕਿਉਂ ਯਾਦ ਕੀਤਾ ਜਾਂਦਾ ਹੈ

ਵੀਡੀਓ ਕੈਪਸ਼ਨ, ਸ਼ਾਹਬਾਜ਼ ਸ਼ਰੀਫ਼
ਪ੍ਰਕਾਸ਼ਿਤ

ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਮਤਾ ਪਾਸ ਹੋ ਗਿਆ ਹੈ। ਮਤੇ ਦੇ ਹੱਕ ਵਿੱਚ 172 ਵੋਟ ਪਏ ਹਨ।

ਹੁਣ ਇਮਰਾਨ ਖ਼ਾਨ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣਾ ਪਵੇਗਾ। ਪਾਕਿਸਤਾਨ ਦੇ ਇਸ ਸਾਰੇ ਸਿਆਸੀ ਸੰਕਟ ਵਿਚਾਲੇ ਜੋ ਨਾਮ ਸਭ ਤੋਂ ਵੱਧ ਚਰਚਾ ਵਿੱਚ ਰਿਹਾ ਹੈ, ਉਹ ਹੈ ਸ਼ਾਹਬਾਜ਼ ਸ਼ਰੀਫ਼।

ਵਿਰੋਧੀ ਧਿਰ ਨੇ ਮੁਲਕ ਦੇ ਅਗਲੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਉਨ੍ਹਾਂ ਦਾ ਨਾਮ ਸੁਝਾਇਆ ਹੈ, ਜਿਸ ਉੱਤੇ ਅੱਜ ਮੋਹਰ ਵੀ ਲੱਗ ਸਕਦਾ ਹੈ।

ਆਓ ਜਾਣਦੇ ਹਾਂ ਉਨ੍ਹਾਂ ਬਾਰੇ ਕੁਝ ਦਿਚਸਪ ਗੱਲਾਂ।

ਰਿਪੋਰਟ: ਅਭਿਨਵ ਗੋਇਲ, ਐਂਕਰ: ਸੁਨੀਲ ਕਟਾਰੀਆ, ਐਡਿਟ: ਅਸਮਾ ਹਾਫ਼ਿਜ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)