ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀਆਂ ਧੀਆਂ ਨੂੰ ਜਾਣੋ

ਵੀਡੀਓ ਕੈਪਸ਼ਨ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀਆਂ ਧੀਆਂ ਨੂੰ ਜਾਣੋ
ਪ੍ਰਕਾਸ਼ਿਤ

ਰੂਸ ਦੇ ਯੂਕਰੇਨ ਉੱਪਰ ਹਮਲੇ ਦੇ ਜਵਾਬ ਵਿੱਚ ਅਮਰੀਕਾ ਨੇ ਜਿਨ੍ਹਾਂ ਰੂਸੀ ਨਾਗਰਿਕਾਂ ਉੱਪਰ ਪਾਬੰਦੀਆਂ ਲਗਾਈਆਂ ਹਨ ਉਨ੍ਹਾਂ ਵਿੱਚ ਪੁਤਿਨ ਦੀਆਂ ਧੀਆਂ 36 ਸਾਲਾ ਮਾਰੀਆ ਵੋਰੇਂਤਸੋਵਾ ਅਤੇ 35 ਸਾਲਾ ਕੈਟਰੀਨਾ ਤਿਖ਼ੋਨੋਵਾ ਵੀ ਸ਼ਾਮਲ ਹਨ।

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਆਪਣੇ ਪਰਿਵਾਰ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਹਮੇਸ਼ਾ ਟਾਲ ਜਾਂਦੇ ਹਨ।

ਸਾਲ 2015 ਵਿੱਚ ਆਪਣੀ ਇੱਕ ਸੰਖੇਪ ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਨੇ ਆਪਣੀਆਂ ਬੇਟੀਆਂ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਘੁਮਾ ਦਿੱਤੇ ਸਨ।

ਪੁਤਿਨ ਭਾਵੇਂ ਆਪਣੀਆਂ ਧੀਆਂ ਬਾਰੇ ਨਾ ਦੱਸਣਾ ਚਾਹੁੰਦੇ ਹੋਣ ਪਰ ਲੋਕ ਜਾਨਣਾ ਚਾਹੁੰਦੇ ਹਨ।

ਰਿਪੋਰਟ- ਬੀਬੀਸੀ ਟੀਮ, ਆਵਾਜ਼- ਪ੍ਰਿਅੰਕਾ ਧੀਮਾਨ, ਐਡਿਟ- ਅਸਮਾ ਹਾਫਿਜ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)