ਤਰਸੇਮ ਜੱਸੜ ‘ਗਲਵੱਕੜੀ’ ਫ਼ਿਲਮ ’ਚ ਕੀ ਖ਼ਾਸ ਲਿਆ ਰਹੇ ਹਨ
ਪ੍ਰਕਾਸ਼ਿਤ
ਪੰਜਾਬੀ ਗਾਇਕ ਅਤੇ ਅਦਾਕਾਰ ਤਰਸੇਮ ਜੱਸੜ ਆਪਣੀ ਨਵੀਂ ਫ਼਼ਿਲਮ ‘ਗਲਵੱਕੜੀ’ ਲੈ ਕੇ ਆ ਰਹੇ ਹਨ। ਫ਼ਿਲਮਾਂ ਵਿੱਚ ਪੰਜਾਬੀਅਤ, ਦਸਤਾਰ ਅਤੇ ਆਪਣੀ ਨਵੀਂ ਫ਼ਿਲਮ ਵਿੱਚ ਆਪਣੇ ਕਿਰਦਾਰ ਬਾਰੇ ਗੱਲਬਾਤ ਕੀਤੀ ਹੈ।
(ਰਿਪੋਰਟ – ਤਾਹਿਰਾ ਭਸੀਨ, ਐਡਿਟ – ਰਾਜਨ ਪਪਨੇਜਾ)