ਵੰਡ ਦੇ ਵਿਛੜੇ, 74 ਸਾਲ ਬਾਅਦ ਮਿਲੇ ਤੇ ਹੁਣ ਪਾਕਿਸਤਾਨ ਵਿੱਚ ਇੰਝ ਬਿਤਾ ਰਹੇ ਦਿਨ

ਵੀਡੀਓ ਕੈਪਸ਼ਨ, ਵੰਡ ਦੇ ਵਿਛੜੇ, 74 ਸਾਲ ਬਾਅਦ ਮਿਲੇ ਤੇ ਹੁਣ ਪਾਕਿਸਤਾਨ ਵਿੱਚ ਇੰਝ ਬਿਤਾ ਰਹੇ ਦਿਨ
ਪ੍ਰਕਾਸ਼ਿਤ

ਸਿੱਕਾ ਖ਼ਾਨ ਪਾਕਿਸਤਾਨ ਹਾਈ ਕਮਿਸ਼ਨ ਵੱਲੋਂ ਵੀਜ਼ਾ ਮਿਲਣ ਤੋਂ ਬਾਅਦ 26 ਮਾਰਚ ਨੂੰ ਵਾਹਘਾ ਬਾਰਡਰ ਰਾਹੀਂ ਪਾਕਿਸਤਾਨ ਪਹੁੰਚੇ ਸਨ। ਉਨ੍ਹਾਂ ਦਾ ਭਰਾ ਮੁਹੰਮਦ ਸਦੀਕ ਪਾਕਿਸਤਾਨ ਦੇ ਫੈਸਲਾਬਾਦ ਦੇ ਬੋਗਰਾਂ ਪਿੰਡ ਵਿੱਚ ਰਹਿੰਦੇ ਹਨ।

ਸਿੱਕਾ ਖ਼ਾਨ ਆਪਣੇ ਭਰਾ ਨਾਲ ਅੱਜਕੱਲ੍ਹ ਕੁਝ ਇਸ ਤਰ੍ਹਾਂ ਦਿਨ ਬਿਤਾ ਰਹੇ ਹਨ।

ਵੇਖੋ ਪਾਕਿਸਤਾਨ ਤੋਂ ਅਲੀ ਕਾਜ਼ਮੀ ਦੀ ਰਿਪੋਰਟ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)