ਔਟਿਜ਼ਮ ਬਾਰੇ ਭਾਰਤੀ ਸਮਾਜ ਦੀ ਝਿਜਕ ਕਿਵੇਂ ਦੂਰ ਹੋਏਗੀ, ਮਾਪਿਆਂ ਤੋਂ ਸੁਣੋ
ਪ੍ਰਕਾਸ਼ਿਤ
ਵਿਸ਼ਵ ਸਿਹਤ ਸੰਗਠਨ ਮੁਤਾਬਕ ਦੁਨੀਆਂ ਵਿੱਚ 100 ਮਗਰ 1 ਬੱਚਾ ਔਟਿਸਟਿਕ ਹੈ।
ਭਾਰਤ ਵਿੱਚ ਔਟਿਜ਼ਮ ਬਾਰੇ ਜਾਗਰੂਕਤਾ ਦੀ ਘਾਟ ਹੈ।
ਮਾਪਿਆਂ ਨੂੰ ਅਕਸਰ ਔਟਿਸਟਿਕ ਬੱਚਿਆਂ ਦੇ ਪਾਲਣ-ਪੋਸ਼ਣ ਦੀ ਸਹੀ ਜਾਣਕਾਰੀ ਨਹੀਂ ਹੁੰਦੀ ਹੈ।
ਵਰਲਡ ਔਟਿਜ਼ਮ ਡੇਅ ਮੌਕੇ ਬੀਬੀਸੀ ਪੰਜਾਬੀ ਨੇ ਔਟਿਸਟਿਕ ਬੱਚਿਆਂ ਦੀਆਂ ਮੁਸ਼ਕਲਾਂ ਸਮਝਣ ਲਈ ਮਾਪਿਆਂ ਨਾਲ ਗੱਲਬਾਤ ਕੀਤੀ।
ਰਿਪੋਰਟ- ਤਾਹਿਰਾ ਭਸੀਨ, ਬੀਬੀਸੀ ਸਹਿਯੋਗੀ, ਐਡਿਟ- ਗੁਲਸ਼ਨ ਕੁਮਾਰ