ਰੂਸ ਦੇ ਧਨਾਢ ਲੋਕ ਆਪਣਾ 'ਕਾਲਾ ਧਨ' ਕਿੱਥੇ ਰੱਖਦੇ ਹਨ

ਵੀਡੀਓ ਕੈਪਸ਼ਨ, ਰੂਸ ਦੇ ਧਨਾਢ ਲੋਕ ਆਪਣਾ 'ਕਾਲਾ ਧਨ' ਕਿੱਥੇ ਰੱਖਦੇ ਹਨ
ਪ੍ਰਕਾਸ਼ਿਤ

ਦੁਨੀਆ ਭਰ ਵਿੱਚ ਕਿੰਨੀ ਰੂਸੀ 'ਡਾਰਕ ਮਨੀ' ਯਾਨਿ 'ਕਾਲਾ ਧਨ' ਹੈ? ਰੂਸ ਦੇ ਰਾਸ਼ਟਰਪਤੀ ਦੇ ਨਜ਼ਦੀਕੀ ਧਨਾਢ ਲੋਕਾਂ ਦਾ ਪੈਸਾ ਕਿੱਥੇ ਕਿੱਥੇ ਹੈ ਅਤੇ ਮੌਜੂਦਾ ਯੂਕਰੇਨ-ਰੂਸ ਜੰਗ ਕਾਰਨ ਦੁਨੀਆਂ ਭਰ ਦੇ ਮੁਲਕ ਇਸ ਪੈਸੇ ਉੱਤੇ ਕੰਟਰੋਲ ਕਰਨ ਲਈ ਕੀ ਕੁਝ ਕਰ ਰਹੇ ਹਨ। ਦੇਖੋ ਇਸ ਖਾਸ ਵੀਡੀਓ ਵਿੱਚ।

ਐਡਿਟ- ਸਦਫ਼ ਖਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)