ਕਾਰ ਲੈਬ ਰਾਹੀਂ ਇਹ ਟੀਚਰ ਪ੍ਰਯੋਗ ਵਿਲੱਖਣ ਤਰੀਕੇ ਨਾਲ ਦੱਸਦਾ ਹੈ
ਪ੍ਰਕਾਸ਼ਿਤ
ਕਾਰ ਲੈਬ ਰਾਹੀਂ ਇਹ ਅਧਿਆਪਕ ਪ੍ਰਯੋਗ ਵਿਲੱਖਣ ਤਰੀਕੇ ਨਾਲ ਦੱਸਦਾ ਹੈ
ਪਟਿਆਲਾ ਦੇ ਪਿੰਡ ਕਲਿਆਣ ਵਿੱਚ ਵਿਗਿਆਨ ਦੇ ਅਧਿਆਪਕ ਜਸਵਿੰਦਰ ਸਿੰਘ ਆਪਣੀ ਕਾਰ ਦੀ ਲੈਬ ਦੇ ਤੌਰ ’ਤੇ ਵਰਤੋਂ ਕਰਦੇ ਹਨ।
ਉਨ੍ਹਾਂ ਦੇ ਪ੍ਰਯੋਗ ਵਿਦਿਆਰਥੀ ਬੜੇ ਗੌਰ ਨਾਲ ਸੁਣਦੇ ਅਤੇ ਸਮਝਦੇ ਹਨ। ਸਕੂਲ ਤੋਂ ਇਲਾਵਾ ਉਹ ਦੂਜੀਆਂ ਥਾਂਵਾਂ ’ਤੇ ਵੀ ਆਪਣੀ ਕਾਰ ਲੈਬ ਨੂੰ ਲੈ ਕੇ ਜਾਂਦੇ ਹਨ।
ਜਸਵਿੰਦਰ ਸਿੰਘ ਨੂੰ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
(ਰਿਪੋਰਟ - ਗੁਰਮਿੰਦਰ ਗਰੇਵਾਲ, ਐਡਿਟ - ਰਾਜਨ ਪਪਨੇਜਾ)